From 240e8d8c570c75a6c4f364aae6a03bbf0aacdbec Mon Sep 17 00:00:00 2001 From: Bhuvansh Kataria Date: Thu, 12 Nov 2026 20:09:29 +0000 Subject: [PATCH] Translate Sphinx interface strings into Punjabi --- sphinx.po | 227 ++++++++++++++++++++++++++++++------------------------ 1 file changed, 126 insertions(+), 101 deletions(-) diff --git a/sphinx.po b/sphinx.po index 58de707..4046d7d 100644 --- a/sphinx.po +++ b/sphinx.po @@ -23,88 +23,94 @@ msgstr "" "Plural-Forms: nplurals=2; plural=(n != 1);\n" msgid "Stable" -msgstr "" +msgstr "ਸਥਿਰ" msgid "In development" -msgstr "" +msgstr "ਵਿਕਾਸ ਅਧੀਨ" msgid "This page" -msgstr "" +msgstr "ਇਹ ਸਫ਼ਾ" msgid "Report a bug" -msgstr "" +msgstr "ਬੱਗ ਦੀ ਰਿਪੋਰਟ ਕਰੋ" msgid "Improve this page" -msgstr "" +msgstr "ਇਸ ਸਫ਼ੇ ਵਿੱਚ ਸੁਧਾਰ ਕਰੋ" msgid "Show source" -msgstr "" +msgstr "ਸਰੋਤ ਦਿਖਾਓ" msgid "Show translation source" -msgstr "" +msgstr "ਅਨੁਵਾਦ ਦਾ ਸਰੋਤ ਦਿਖਾਓ" msgid "Download" -msgstr "" +msgstr "ਡਾਊਨਲੋਡ ਕਰੋ" msgid "Download Python %(dl_version)s documentation" -msgstr "" +msgstr "Python %(dl_version)s ਦੇ ਦਸਤਾਵੇਜ਼ ਡਾਊਨਲੋਡ ਕਰੋ" msgid "Last updated on: %(last_updated)s." -msgstr "" +msgstr "ਆਖਰੀ ਵਾਰ ਅੱਪਡੇਟ ਕੀਤਾ ਗਿਆ: %(last_updated)s।" msgid "" "Download an archive containing all the documentation for this version of " "Python:" -msgstr "" +msgstr "Python ਦੇ ਇਸ ਵਰਜਨ ਦੇ ਸਾਰੇ ਦਸਤਾਵੇਜ਼ਾਂ ਵਾਲਾ ਆਰਕਾਈਵ ਡਾਊਨਲੋਡ ਕਰੋ:" msgid "Format" -msgstr "" +msgstr "ਫਾਰਮੈਟ" msgid "Packed as .zip" -msgstr "" +msgstr ".zip ਫਾਰਮੈਟ ਵਿੱਚ ਪੈਕ ਕੀਤਾ ਗਿਆ" msgid "Packed as .tar.bz2" -msgstr "" +msgstr ".tar.bz2 ਫਾਰਮੈਟ ਵਿੱਚ ਪੈਕ ਕੀਤਾ ਗਿਆ" msgid "HTML" -msgstr "" +msgstr "HTML" msgid "" "Download" msgstr "" +"ਡਾਊਨਲੋਡ ਕਰੋ" msgid "" "Download" msgstr "" +"ਡਾਊਨਲੋਡ ਕਰੋ" msgid "Plain text" -msgstr "" +msgstr "ਸਾਦਾ ਪਾਠ" msgid "" "Download" msgstr "" +"ਡਾਊਨਲੋਡ ਕਰੋ" msgid "" "Download" msgstr "" +"ਡਾਊਨਲੋਡ ਕਰੋ" msgid "Texinfo" -msgstr "" +msgstr "Texinfo" msgid "" "Download" msgstr "" +"ਡਾਊਨਲੋਡ ਕਰੋ" msgid "" "Download" msgstr "" +"ਡਾਊਨਲੋਡ ਕਰੋ" msgid "EPUB" -msgstr "" +msgstr "EPUB" msgid "Download" -msgstr "" +msgstr "ਡਾਊਨਲੋਡ ਕਰੋ" msgid "" "\n" @@ -115,6 +121,13 @@ msgid "" "and run make dist-pdf in the Doc/ directory of a " "copy of the CPython repository.\n" msgstr "" +"\n" +"ਅਸੀਂ ਹੁਣ ਦਸਤਾਵੇਜ਼ਾਂ ਦੀਆਂ ਪਹਿਲਾਂ ਤੋਂ ਤਿਆਰ PDF ਫਾਈਲਾਂ ਮੁਹੱਈਆ ਨਹੀਂ ਕਰਦੇ।\n" +"PDF ਆਰਕਾਈਵ ਬਣਾਉਣ ਲਈ, ਹੇਠਾਂ ਦਿੱਤੀ\n" +"ਡਿਵੈਲਪਰ ਗਾਈਡ\n" +"ਵਿੱਚ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ ਅਤੇ CPython ਰਿਪੋਜ਼ਟਰੀ ਦੀ ਕਾਪੀ ਵਿੱਚ " +"Doc/ ਡਾਇਰੈਕਟਰੀ ਅੰਦਰ make dist-pdf ਕਮਾਂਡ ਚਲਾਓ।\n" msgid "" "\n" @@ -122,270 +135,282 @@ msgid "" "listing\n" "for file sizes." msgstr "" +"\n" +"ਫਾਈਲਾਂ ਦੇ ਆਕਾਰ ਦੇਖਣ ਲਈ ਡਾਇਰੈਕਟਰੀ ਸੂਚੀ\n" +"ਵੇਖੋ।" msgid "Problems" -msgstr "" +msgstr "ਸਮੱਸਿਆਵਾਂ" msgid "" "Open an issue\n" "if you have comments or suggestions for the Python documentation." msgstr "" +"ਜੇ ਤੁਹਾਡੇ ਕੋਲ Python ਦੇ ਦਸਤਾਵੇਜ਼ਾਂ ਬਾਰੇ ਕੋਈ ਟਿੱਪਣੀਆਂ ਜਾਂ ਸੁਝਾਅ ਹਨ, ਤਾਂ\n" +"ਨਵਾਂ ਇਸ਼ੂ ਦਰਜ ਕਰੋ।" msgid "Availability" -msgstr "" +msgstr "ਉਪਲਬਧਤਾ" msgid "Part of the" -msgstr "" +msgstr "ਦਾ ਹਿੱਸਾ" msgid "Limited API" -msgstr "" +msgstr "ਸੀਮਿਤ API" msgid "Stable ABI" -msgstr "" +msgstr "ਸਥਿਰ ABI" msgid "(as an opaque struct)" -msgstr "" +msgstr "(ਇੱਕ ਅਪਾਰਦਰਸ਼ੀ struct ਵਜੋਂ)" msgid "(including all members)" -msgstr "" +msgstr "(ਸਾਰੇ ਮੈਂਬਰਾਂ ਸਮੇਤ)" msgid "since version %s" -msgstr "" +msgstr "ਵਰਜਨ %s ਤੋਂ" msgid "(Only some members are part of the stable ABI.)" -msgstr "" +msgstr "(ਸਿਰਫ਼ ਕੁਝ ਮੈਂਬਰ ਹੀ ਸਥਿਰ ABI ਦਾ ਹਿੱਸਾ ਹਨ।)" msgid "This is" -msgstr "" +msgstr "ਇਹ ਹੈ" msgid "Unstable API" -msgstr "" +msgstr "ਅਸਥਿਰ API" msgid ". It may change without warning in minor releases." -msgstr "" +msgstr "। ਇਹ ਮਾਈਨਰ ਰਿਲੀਜ਼ਾਂ ਵਿੱਚ ਬਿਨਾਂ ਕਿਸੇ ਚੇਤਾਵਨੀ ਦੇ ਬਦਲ ਸਕਦਾ ਹੈ।" msgid "Return value: Always NULL." -msgstr "" +msgstr "ਵਾਪਸੀ ਮੁੱਲ: ਹਮੇਸ਼ਾ NULL।" msgid "Return value: New reference." -msgstr "" +msgstr "ਵਾਪਸੀ ਮੁੱਲ: ਨਵਾਂ ਰੈਫਰੈਂਸ।" msgid "Return value: Borrowed reference." -msgstr "" +msgstr "ਵਾਪਸੀ ਮੁੱਲ: ਉਧਾਰ ਲਿਆ ਹੋਇਆ ਰੈਫਰੈਂਸ।" msgid "CPython implementation detail:" -msgstr "" +msgstr "CPython ਦੇ ਲਾਗੂਕਰਨ ਬਾਰੇ ਵੇਰਵਾ:" msgid "Deprecated since version %s, will be removed in version %s" -msgstr "" +msgstr "ਵਰਜਨ %s ਤੋਂ ਵਰਤੋਂ ਲਈ ਅਣਸਿਫ਼ਾਰਸ਼ੀ; ਵਰਜਨ %s ਵਿੱਚ ਹਟਾ ਦਿੱਤਾ ਜਾਵੇਗਾ" msgid "Deprecated since version %s, removed in version %s" -msgstr "" +msgstr "ਵਰਜਨ %s ਤੋਂ ਵਰਤੋਂ ਲਈ ਅਣਸਿਫ਼ਾਰਸ਼ੀ; ਵਰਜਨ %s ਵਿੱਚ ਹਟਾ ਦਿੱਤਾ ਗਿਆ" msgid ":term:`Soft deprecated` since version %s" -msgstr "" +msgstr "ਵਰਜਨ %s ਤੋਂ ਨਵੇਂ ਕੋਡ ਵਿੱਚ ਵਰਤਣ ਦੀ ਸਿਫ਼ਾਰਸ਼ ਨਹੀਂ (Soft deprecated)" msgid "in development" -msgstr "" +msgstr "ਵਿਕਾਸ ਅਧੀਨ" msgid "pre-release" -msgstr "" +msgstr "ਪੂਰਵ-ਰਿਲੀਜ਼" msgid "stable" -msgstr "" +msgstr "ਸਥਿਰ" msgid "security-fixes" -msgstr "" +msgstr "ਸੁਰੱਖਿਆ ਸੰਬੰਧੀ ਸੁਧਾਰ" msgid "EOL" -msgstr "" +msgstr "EOL" msgid "Welcome! This is the official documentation for Python %(release)s." -msgstr "" +msgstr "ਜੀ ਆਇਆਂ ਨੂੰ! ਇਹ Python %(release)s ਲਈ ਅਧਿਕਾਰਤ ਦਸਤਾਵੇਜ਼ ਹਨ।" msgid "Documentation sections:" -msgstr "" +msgstr "ਦਸਤਾਵੇਜ਼ਾਂ ਦੇ ਭਾਗ:" msgid "What's new in Python %(version)s?" -msgstr "" +msgstr "Python %(version)s ਵਿੱਚ ਨਵਾਂ ਕੀ ਹੈ?" msgid "" "Or all \"What's new\" documents since Python " "2.0" msgstr "" +"ਜਾਂ Python 2.0 ਤੋਂ ਬਾਅਦ ਦੇ ਸਾਰੇ ਨਵੇਂ ਬਦਲਾਵਾਂ " +"ਬਾਰੇ ਦਸਤਾਵੇਜ਼" msgid "Tutorial" -msgstr "" +msgstr "ਟਿਊਟੋਰਿਅਲ" msgid "Start here: a tour of Python's syntax and features" -msgstr "" +msgstr "ਇੱਥੋਂ ਸ਼ੁਰੂ ਕਰੋ: Python ਦੇ ਸਿੰਟੈਕਸ ਅਤੇ ਵਿਸ਼ੇਸ਼ਤਾਵਾਂ ਦੀ ਜਾਣ-ਪਛਾਣ" msgid "Built-ins reference" -msgstr "" +msgstr "ਬਿਲਟ-ਇਨ ਦੀ ਸੰਦਰਭ ਗਾਈਡ" msgid "Built-in functions and classes" -msgstr "" +msgstr "ਬਿਲਟ-ਇਨ ਫੰਕਸ਼ਨ ਅਤੇ ਕਲਾਸਾਂ" msgid "Library reference" -msgstr "" +msgstr "ਲਾਇਬ੍ਰੇਰੀ ਸੰਦਰਭ ਗਾਈਡ" msgid "Standard library modules" -msgstr "" +msgstr "ਸਟੈਂਡਰਡ ਲਾਇਬ੍ਰੇਰੀ ਦੇ ਮੋਡੀਊਲ" msgid "Language reference" -msgstr "" +msgstr "ਭਾਸ਼ਾ ਸੰਦਰਭ ਗਾਈਡ" msgid "Syntax and language elements" -msgstr "" +msgstr "ਸਿੰਟੈਕਸ ਅਤੇ ਭਾਸ਼ਾ ਦੇ ਤੱਤ" msgid "Python setup and usage" -msgstr "" +msgstr "Python ਦੀ ਸਥਾਪਨਾ ਅਤੇ ਵਰਤੋਂ" msgid "How to install, configure, and use Python" -msgstr "" +msgstr "Python ਨੂੰ ਕਿਵੇਂ ਇੰਸਟਾਲ, ਕੌਂਫਿਗਰ ਅਤੇ ਵਰਤਣਾ ਹੈ" msgid "Python HOWTOs" -msgstr "" +msgstr "Python HOWTOs" msgid "In-depth topic manuals" -msgstr "" +msgstr "ਵਿਸ਼ਿਆਂ ਬਾਰੇ ਵਿਸਤ੍ਰਿਤ ਗਾਈਡਾਂ" msgid "Installing Python modules" -msgstr "" +msgstr "Python ਮੋਡੀਊਲ ਇੰਸਟਾਲ ਕਰਨਾ" msgid "Third-party modules and PyPI.org" -msgstr "" +msgstr "ਤੀਜੀ-ਧਿਰ ਦੇ ਮੋਡੀਊਲ ਅਤੇ PyPI.org" msgid "Extending and embedding" -msgstr "" +msgstr "Python ਦਾ ਵਿਸਤਾਰ ਅਤੇ ਏਮਬੈਡਿੰਗ" msgid "For C/C++ programmers" -msgstr "" +msgstr "C/C++ ਪ੍ਰੋਗਰਾਮਰਾਂ ਲਈ" msgid "Python's C API" -msgstr "" +msgstr "Python ਦਾ C API" msgid "C API reference" -msgstr "" +msgstr "C API ਸੰਦਰਭ ਗਾਈਡ" msgid "FAQs" -msgstr "" +msgstr "ਅਕਸਰ ਪੁੱਛੇ ਜਾਣ ਵਾਲੇ ਸਵਾਲ" msgid "Frequently asked questions (with answers!)" -msgstr "" +msgstr "ਅਕਸਰ ਪੁੱਛੇ ਜਾਣ ਵਾਲੇ ਸਵਾਲ (ਜਵਾਬਾਂ ਸਮੇਤ!)" msgid "Deprecations" -msgstr "" +msgstr "ਵਰਤੋਂ ਲਈ ਅਣਸਿਫ਼ਾਰਸ਼ੀ ਵਿਸ਼ੇਸ਼ਤਾਵਾਂ" msgid "Deprecated functionality" -msgstr "" +msgstr "ਵਰਤੋਂ ਲਈ ਅਣਸਿਫ਼ਾਰਸ਼ੀ ਕਾਰਜਕੁਸ਼ਲਤਾ" msgid "Other resources:" -msgstr "" +msgstr "ਹੋਰ ਸਰੋਤ:" msgid "Python developer's guide" -msgstr "" +msgstr "Python ਡਿਵੈਲਪਰ ਗਾਈਡ" msgid "Information on contributing to Python" -msgstr "" +msgstr "Python ਵਿੱਚ ਯੋਗਦਾਨ ਪਾਉਣ ਬਾਰੇ ਜਾਣਕਾਰੀ" msgid "Python Packaging User Guide" -msgstr "" +msgstr "Python ਪੈਕੇਜਿੰਗ ਯੂਜ਼ਰ ਗਾਈਡ" msgid "Resources relating to Python packaging" -msgstr "" +msgstr "Python ਪੈਕੇਜਿੰਗ ਨਾਲ ਸੰਬੰਧਿਤ ਸਰੋਤ" msgid "Audio/visual talks" -msgstr "" +msgstr "ਆਡੀਓ ਅਤੇ ਵੀਡੀਓ ਵਾਰਤਾਵਾਂ" msgid "Podcasts, talks, and video presentations from the community" -msgstr "" +msgstr "ਭਾਈਚਾਰੇ ਵੱਲੋਂ ਪੌਡਕਾਸਟ, ਵਾਰਤਾਵਾਂ ਅਤੇ ਵੀਡੀਓ ਪੇਸ਼ਕਾਰੀਆਂ" msgid "Python Enhancement Proposals" -msgstr "" +msgstr "Python ਸੁਧਾਰ ਪ੍ਰਸਤਾਵ" msgid "Index of proposed improvements to Python" -msgstr "" +msgstr "Python ਲਈ ਪ੍ਰਸਤਾਵਿਤ ਸੁਧਾਰਾਂ ਦੀ ਸੂਚੀ" msgid "Static Typing with Python" -msgstr "" +msgstr "Python ਨਾਲ ਸਥਿਰ ਟਾਈਪਿੰਗ" msgid "Information and guides about Python type safety" -msgstr "" +msgstr "Python ਵਿੱਚ ਟਾਈਪ ਸੁਰੱਖਿਆ ਬਾਰੇ ਜਾਣਕਾਰੀ ਅਤੇ ਗਾਈਡਾਂ" msgid "Indices, glossary, and search:" -msgstr "" +msgstr "ਸੂਚਕਾਂਕ, ਸ਼ਬਦਾਵਲੀ ਅਤੇ ਖੋਜ:" msgid "Global module index" -msgstr "" +msgstr "ਸਾਰੇ ਮੋਡੀਊਲਾਂ ਦਾ ਸੂਚਕਾਂਕ" msgid "All modules and libraries" -msgstr "" +msgstr "ਸਾਰੇ ਮੋਡੀਊਲ ਅਤੇ ਲਾਇਬ੍ਰੇਰੀਆਂ" msgid "General index" -msgstr "" +msgstr "ਆਮ ਸੂਚਕਾਂਕ" msgid "All functions, classes, and terms" -msgstr "" +msgstr "ਸਾਰੇ ਫੰਕਸ਼ਨ, ਕਲਾਸਾਂ ਅਤੇ ਸ਼ਬਦ" msgid "Glossary" -msgstr "" +msgstr "ਸ਼ਬਦਾਵਲੀ" msgid "Terms explained" -msgstr "" +msgstr "ਸ਼ਬਦਾਂ ਦੀ ਵਿਆਖਿਆ" msgid "Search page" -msgstr "" +msgstr "ਖੋਜ ਪੰਨਾ" msgid "Search this documentation" -msgstr "" +msgstr "ਇਸ ਦਸਤਾਵੇਜ਼ ਵਿੱਚ ਖੋਜ ਕਰੋ" msgid "Complete table of contents" -msgstr "" +msgstr "ਸਮੱਗਰੀ ਦੀ ਪੂਰੀ ਸੂਚੀ" msgid "All sections and subsections" -msgstr "" +msgstr "ਸਾਰੇ ਭਾਗ ਅਤੇ ਉਪ-ਭਾਗ" msgid "Project information:" -msgstr "" +msgstr "ਪ੍ਰੋਜੈਕਟ ਬਾਰੇ ਜਾਣਕਾਰੀ:" msgid "Reporting issues" -msgstr "" +msgstr "ਸਮੱਸਿਆਵਾਂ ਦੀ ਰਿਪੋਰਟ ਕਰਨਾ" msgid "Contributing to docs" -msgstr "" +msgstr "ਦਸਤਾਵੇਜ਼ਾਂ ਵਿੱਚ ਯੋਗਦਾਨ ਪਾਉਣਾ" msgid "Download the documentation" -msgstr "" +msgstr "ਦਸਤਾਵੇਜ਼ ਡਾਊਨਲੋਡ ਕਰੋ" msgid "History and license of Python" -msgstr "" +msgstr "Python ਦਾ ਇਤਿਹਾਸ ਅਤੇ ਲਾਇਸੈਂਸ" msgid "Copyright" -msgstr "" +msgstr "ਕਾਪੀਰਾਈਟ" msgid "About the documentation" -msgstr "" +msgstr "ਦਸਤਾਵੇਜ਼ਾਂ ਬਾਰੇ" msgid "Docs by version" -msgstr "" +msgstr "ਵਰਜਨ ਅਨੁਸਾਰ ਦਸਤਾਵੇਜ਼" msgid "All versions" -msgstr "" +msgstr "ਸਾਰੇ ਵਰਜਨ" msgid "" "This document is for an old version of Python that is no longer supported.\n" " You should upgrade, and read the" msgstr "" +"ਇਹ ਦਸਤਾਵੇਜ਼ Python ਦੇ ਇੱਕ ਪੁਰਾਣੇ ਵਰਜਨ ਲਈ ਹਨ, ਜਿਸਦਾ ਹੁਣ ਸਮਰਥਨ ਨਹੀਂ ਕੀਤਾ ਜਾਂਦਾ।\n" +" ਤੁਹਾਨੂੰ ਅੱਪਗ੍ਰੇਡ ਕਰਨਾ ਚਾਹੀਦਾ ਹੈ ਅਤੇ ਇਹ ਵੀ ਪੜ੍ਹਨਾ ਚਾਹੀਦਾ ਹੈ:" msgid "Python documentation for the current stable release" -msgstr "" +msgstr "ਮੌਜੂਦਾ ਸਥਿਰ ਰਿਲੀਜ਼ ਲਈ Python ਦੇ ਦਸਤਾਵੇਜ਼" msgid "" "This is a deploy preview created from a pull request.\n" " For authoritative documentation, see" msgstr "" +"ਇਹ ਇੱਕ ਪੁੱਲ ਰਿਕਵੈਸਟ ਤੋਂ ਬਣਾਇਆ ਗਿਆ ਡਿਪਲੌਇ ਪ੍ਰੀਵਿਊ ਹੈ।\n" +" ਅਧਿਕਾਰਤ ਦਸਤਾਵੇਜ਼ਾਂ ਲਈ ਵੇਖੋ" msgid "the current stable release" -msgstr "" +msgstr "ਮੌਜੂਦਾ ਸਥਿਰ ਰਿਲੀਜ਼"